cattails
January 2016
Haiku
intro12345678910111213141516EC

   

UHTS collected works


incessant rain...
the farmhand’s parrot pecks at
its empty bowl


ਮੂਸਲਾਧਾਰ ਮੀਂਹ . . .
ਖਾਲਮ-ਖਾਲੀ ਠੂਠੇ ਨੂੰ ਠੁੰਗੇ
ਕਿਰਤੀ ਦਾ ਤੋਤਾ

Gurmukh Bhandohal
Australia
Tr: Sandip Chauhan, USA


ripening wheat
as far as the eye can see...
easterly wind


ਦੂਰ ਤੱਕ ਵਿਛਿਆ
ਨਿੱਸਰੀ ਕਣਕ ਦਾ ਖੇਤ . . .
ਪੁਰੇ ਦੀ ਰੁਮਕ

Charan Gill
India
Tr: Sandip Chauhan, USA


Diwali moon...
sprinkles of fresh paint
on grandma's trunk


ਦਿਵਾਲੀ ਦਾ ਚੰਨ. . .
ਦਾਦੀ ਦੇ ਸੰਦੂਕ ਉਤੇ
ਤਾਜ਼ਾ ਪੇਂਟ ਦੇ ਛਿੱਟੇ

Amanpreet Pannu
India
Tr: Sandip Chauhan, USA


cold mountain—
cows in a meadow
veiled with clouds


ਚਰਾਗਾਹ ਅੰਦਰ
ਬੱਦਲਾਂ ਹੇਠ ਲੁਕੀਆਂ ਗਾਵਾਂ ––
ਠੰਢੀ ਪਹਾੜੀ

Jaspreet Parhar
Italy
Tr: Sandip Chauhan, USA


grapes first bloom...
the rusted wire blends
with lush green


ਅੰਗੂਰਾਂ ਤੇ ਪਹਿਲਾ ਖੇੜਾ . . .
ਲਹਿਲਹਾਉਂਦੀ ਹਰਿਆਲੀ 'ਚ ਘੁਲੀ
ਜੰਗਾਲੀ ਤਾਰ

Harvinder Dhaliwal
India
Tr: Sandip Chauhan, USA


summer break...
the scent of fermented flour
on grandma's hands


ਗਰਮੀ ਦੀਆਂ ਛੁੱਟੀਆਂ . . .
ਨਾਨੀ ਦੇ ਹੱਥਾਂ ਉੱਤੇ
ਖਮੀਰੇ ਦੀ ਖੁਸ਼ਬੋ

Dilpreet Chahal
India
Tr: Sandip Chauhan, USA